How will my migration case be managed through the Court? video (Punjabi)
ਵੀਡੀਓ 2, ਮੇਰੇ ਪ੍ਰਵਾਸ ਸੰਬੰਧੀ ਮਾਮਲੇ ਨਾਲ ਅਦਾਲਤ ਵੱਲੋਂ ਕਿਵੇਂ ਨਜਿੱਠਿਆ ਜਾਵੇਗਾ, ਇਹ ਦੱਸਦੀ ਹੈ ਕਿ ਕਿਵੇਂ ਇੱਕ ਪ੍ਰਵਾਸ ਸੰਬੰਧੀ ਮਾਮਲਾ ਆਮ ਤੌਰ 'ਤੇ ਫੈਡਰਲ ਸਰਕਟ ਅਤੇ ਆਸਟ੍ਰੇਲੀਆ ਦੀ ਫੈਮਿਲੀ ਕੋਰਟ ਰਾਹੀਂ ਅੱਗੇ ਵੱਧਦਾ ਹੈ।