What can the Court do in migration cases? video (Punjabi)
ਵੀਡੀਓ 1, ਮੇਰੇ ਪ੍ਰਵਾਸ ਮਾਮਲੇ ਵਿੱਚ ਅਦਾਲਤ ਕੀ ਕਰ ਸਕਦੀ ਹੈ, ਇਸ ਵਿੱਚ ਪ੍ਰਵਾਸ ਸੰਬੰਧੀ ਮਾਮਲਿਆਂ ਵਿੱਚ ਅਦਾਲਤ ਦੀ ਅਧਿਕਾਰ-ਹੱਦ ਨੂੰ ਸਮਝਾਇਆ ਗਿਆ ਹੈ ਅਤੇ ਇਸ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਕਿ ਅਦਾਲਤ ਕੀ ਕਰ ਸਕਦੀ ਹੈ, ਅਤੇ ਕੀ ਨਹੀਂ ਕਰ ਸਕਦੀ ਹੈ।