What do I need to know when I attend court for my migration case? video (Punjabi)

Video
Summary
ਵੀਡੀਓ 3, ਜਦੋਂ ਮੈਂ ਆਪਣੇ ਪ੍ਰਵਾਸ ਮਾਮਲੇ ਲਈ ਅਦਾਲਤ ਵਿੱਚ ਜਾਂਦਾ/ਦੀ ਹਾਂ, ਤਾਂ ਮੈਨੂੰ ਕੀ ਪਤਾ ਹੋਣ ਦੀ ਲੋੜ ਹੈ, ਇਹ ਦੱਸਦੀ ਹੈ ਕਿ ਇੱਕ ਆਮ ਅਦਾਲਤੀ ਸੁਣਵਾਈ ਲਈ ਕਿਵੇਂ ਤਿਆਰੀ ਕਰਨੀ ਹੈ ਅਤੇ ਕੀ ਉਮੀਦ ਕਰਨੀ ਹੈ।

Federal Circuit and Family Court of Australia (Division Two) (ਆਸਟ੍ਰੇਲੀਆ ਦੀ ਫੈਡਰਲ ਸਰਕਟ ਅਤੇ ਪਰਿਵਾਰ ਕਾਨੂੰਨ ਅਦਾਲਤ (ਡਿਵੀਜ਼ਨ 2)) ਨੇ ਉਹਨਾਂ ਲੋਕਾਂ ਲਈ ਤਿੰਨ ਵੀਡੀਓ ਬਣਾਈਆਂ ਹਨ ਜੋ ਪ੍ਰਵਾਸ ਕਾਨੂੰਨ ਦੇ ਮਾਮਲਿਆਂ ਵਿਚੋਂ ਲੰਘ ਰਹੇ ਹੁੰਦੇ ਹਨ ਅਤੇ ਉਹ ਸ਼ਾਇਦ ਵੀਜ਼ੇ -ਸੰਬੰਧੀ ਫ਼ੈਸਲੇ ਦੀ ਸਮੀਖਿਆ ਕਰਵਾਉਣਾ ਚਾਹੁੰਦੇ ਹਨ।
Video length
8:20 MIN Punjabi